#quoteoftheday Instagram Photos & Videos

quoteoftheday - 31476227 posts

Latest Instagram Posts

  • jaspindersinghsibal - Jaspinder Singh Sibal @jaspindersinghsibal 2 minutes ago
  • #yqpunjabi #yqpaaji #punjabi 
ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੇਰੀ ਕਵਿਤਾ

ਅੱਜ ਭਗਤ ਸਿਓਂ ਦਾ ਦਿਲ 
ਰੌਦਾ ਹੋਉ
ਹਾਲ ਦੇਖ ਪੰਜਾਬ ਦਾ
ਅੱਖਿਆਂ ਵਿੱਚ ਨਮੀ ਭਰ
ਕਹਿੰਦਾ ਹੋਊ
ਪੰਜਾਬੀਓ ਨਸ਼ਿਆਂ ਵਿੱਚ
ਰੌਲ ਦਿੱਤਾ ਪੰਜਾਬ ਮੇਰਾ
ਕਰ ਠੱਗੀਆਂ ਮਾੜੀ ਸਿਆਸਤ ਨੇ
ਮੇਰੀ ਪਿੱਠ 'ਚ ਛੂਰਾ ਖੋਬਿਆ
ਧਰਮੀ ਬਣੇ ਅਧਰਮੀ ਇਹਨਾਂ ਵੀ
ਸੰਘ ਮੇਰਾ ਘੋਟਿਆ
ਮਾਵਾਂ ਠੰਡੀਆਂ ਛਾਵਾਂ ਆਪਣੇ ਦਰਾਂ
ਤੋ ਹੀ ਦੁੱਤਕਾਰੀਆਂ
ਪਿਓ ਦੇ ਸਿਰਾਂ ਦੀਆਂ ਦਸਤਾਰਾਂ
ਕਦਮਾਂ ਹੇਠ ਲਤਾੜੀਆਂ
ਵਾਹ ਓਹ ਮੇਰੇ ਸ਼ੇਰ ਪੰਜਾਬੀਓ
ਕੁੱਖੋ ਜਨਮੇ ਤੇ
ਤੁਸਾਂ ਧੀਆਂ ਨੂੰ ਕੁੱਖਾਂ ਵਿੱਚ ਮਾਰਿਆ
ਮੈਂ ਕੀ ਬਣਾਇਆ ਸੀ ਪੰਜਾਬ ਨੂੰ
ਤੁਸਾਂ ਕਿਹੜਾ ਰੂਪ ਬਣਾ ਛੱਡਿਆ
ਮੈਂ ਤਾਂਅ ਆਜ਼ਾਦੀ ਦਵਾਈ ਸੀ
ਕੇ ਜਿਊਣਾ ਤੁਸਾਂ ਅਣਖ ਨਾਲ
ਪਰ ਹੁਣ ਮੈਂ ਸੋਚਦਾ ਤੇ
ਆਪਣੇ ਆਪ ਨੂੰ ਕੋਸਦਾ
ਮੈਂ ਕਿਉ ਚੜਿਆ ਸੀ ਸੂਲੀ
ਤੁਸੀ ਸਦਾ ਗ਼ੁਲਾਮ ਰਹਿਣਾ
ਸਿਖਿਆ ਏ
ਨਸ਼ਿਆਂ ਸਿਆਸਤ ਧਰਮੀਆਂ
ਦੇ ਹੱਥੋ ਆਪਣੇ ਜ਼ਮੀਰਾਂ ਨੂੰ
ਵੇਚਿਆ ਏ
ਓਹ ਅਕਲ ਨੂੰ ਹੱਥ ਮਾਰੋ ਪੰਜਾਬੀਓ
ਬੱਜਰ ਕੁਰਹਿਤਾਂ ਤਿਆਗੋ
ਮੇਰੇ ਸੋਹਣੇ ਤੇ ਮਨਮੋਹਣੇ ਪੰਜਾਬ ਨੂੰ
ਚੜਦੀਕਲਾ ਵਿਚ ਸ਼ਿੰਗਾਰੋ.. ਜਸਪਿੰਦਰ ਸਿੰਘ ਸਿੱਬਲ 
Read my thoughts on @YourQuoteApp #yourquote #quote #stories #qotd #quoteoftheday #wordporn #quotestagram #wordswag #wordsofwisdom #inspirationalquotes #writeaway #thoughts #poetry #instawriters #writersofinstagram #writersofig #writersofindia #igwriters #igwritersclub #yqpunjabi #yqpaaji #punjabi ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੇਰੀ ਕਵਿਤਾ ਅੱਜ ਭਗਤ ਸਿਓਂ ਦਾ ਦਿਲ ਰੌਦਾ ਹੋਉ ਹਾਲ ਦੇਖ ਪੰਜਾਬ ਦਾ ਅੱਖਿਆਂ ਵਿੱਚ ਨਮੀ ਭਰ ਕਹਿੰਦਾ ਹੋਊ ਪੰਜਾਬੀਓ ਨਸ਼ਿਆਂ ਵਿੱਚ ਰੌਲ ਦਿੱਤਾ ਪੰਜਾਬ ਮੇਰਾ ਕਰ ਠੱਗੀਆਂ ਮਾੜੀ ਸਿਆਸਤ ਨੇ ਮੇਰੀ ਪਿੱਠ 'ਚ ਛੂਰਾ ਖੋਬਿਆ ਧਰਮੀ ਬਣੇ ਅਧਰਮੀ ਇਹਨਾਂ ਵੀ ਸੰਘ ਮੇਰਾ ਘੋਟਿਆ ਮਾਵਾਂ ਠੰਡੀਆਂ ਛਾਵਾਂ ਆਪਣੇ ਦਰਾਂ ਤੋ ਹੀ ਦੁੱਤਕਾਰੀਆਂ ਪਿਓ ਦੇ ਸਿਰਾਂ ਦੀਆਂ ਦਸਤਾਰਾਂ ਕਦਮਾਂ ਹੇਠ ਲਤਾੜੀਆਂ ਵਾਹ ਓਹ ਮੇਰੇ ਸ਼ੇਰ ਪੰਜਾਬੀਓ ਕੁੱਖੋ ਜਨਮੇ ਤੇ ਤੁਸਾਂ ਧੀਆਂ ਨੂੰ ਕੁੱਖਾਂ ਵਿੱਚ ਮਾਰਿਆ ਮੈਂ ਕੀ ਬਣਾਇਆ ਸੀ ਪੰਜਾਬ ਨੂੰ ਤੁਸਾਂ ਕਿਹੜਾ ਰੂਪ ਬਣਾ ਛੱਡਿਆ ਮੈਂ ਤਾਂਅ ਆਜ਼ਾਦੀ ਦਵਾਈ ਸੀ ਕੇ ਜਿਊਣਾ ਤੁਸਾਂ ਅਣਖ ਨਾਲ ਪਰ ਹੁਣ ਮੈਂ ਸੋਚਦਾ ਤੇ ਆਪਣੇ ਆਪ ਨੂੰ ਕੋਸਦਾ ਮੈਂ ਕਿਉ ਚੜਿਆ ਸੀ ਸੂਲੀ ਤੁਸੀ ਸਦਾ ਗ਼ੁਲਾਮ ਰਹਿਣਾ ਸਿਖਿਆ ਏ ਨਸ਼ਿਆਂ ਸਿਆਸਤ ਧਰਮੀਆਂ ਦੇ ਹੱਥੋ ਆਪਣੇ ਜ਼ਮੀਰਾਂ ਨੂੰ ਵੇਚਿਆ ਏ ਓਹ ਅਕਲ ਨੂੰ ਹੱਥ ਮਾਰੋ ਪੰਜਾਬੀਓ ਬੱਜਰ ਕੁਰਹਿਤਾਂ ਤਿਆਗੋ ਮੇਰੇ ਸੋਹਣੇ ਤੇ ਮਨਮੋਹਣੇ ਪੰਜਾਬ ਨੂੰ ਚੜਦੀਕਲਾ ਵਿਚ ਸ਼ਿੰਗਾਰੋ.. ਜਸਪਿੰਦਰ ਸਿੰਘ ਸਿੱਬਲ Read my thoughts on @yourquoteapp #yourquote #quote #stories #qotd #quoteoftheday #wordporn #quotestagram #wordswag #wordsofwisdom #inspirationalquotes #writeaway #thoughts #poetry #instawriters #writersofinstagram #writersofig #writersofindia #igwriters #igwritersclub
  • #yqpunjabi #yqpaaji #punjabi ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੇਰੀ ਕਵਿਤਾ ਅੱਜ ਭਗਤ ਸਿਓਂ ਦਾ ਦਿਲ ਰੌਦਾ ਹੋਉ ਹਾਲ ਦੇਖ ਪੰਜਾਬ ਦਾ ਅੱਖਿਆਂ ਵਿੱਚ ਨਮੀ ਭਰ ਕਹਿੰਦਾ ਹੋਊ ਪੰਜਾਬੀਓ ਨਸ਼ਿਆਂ ਵਿੱਚ ਰੌਲ ਦਿੱਤਾ ਪੰਜਾਬ ਮੇਰਾ ਕਰ ਠੱਗੀਆਂ ਮਾੜੀ ਸਿਆਸਤ ਨੇ ਮੇਰੀ ਪਿੱਠ 'ਚ ਛੂਰਾ ਖੋਬਿਆ ਧਰਮੀ ਬਣੇ ਅਧਰਮੀ ਇਹਨਾਂ ਵੀ ਸੰਘ ਮੇਰਾ ਘੋਟਿਆ ਮਾਵਾਂ ਠੰਡੀਆਂ ਛਾਵਾਂ ਆਪਣੇ ਦਰਾਂ ਤੋ ਹੀ ਦੁੱਤਕਾਰੀਆਂ ਪਿਓ ਦੇ ਸਿਰਾਂ ਦੀਆਂ ਦਸਤਾਰਾਂ ਕਦਮਾਂ ਹੇਠ ਲਤਾੜੀਆਂ ਵਾਹ ਓਹ ਮੇਰੇ ਸ਼ੇਰ ਪੰਜਾਬੀਓ ਕੁੱਖੋ ਜਨਮੇ ਤੇ ਤੁਸਾਂ ਧੀਆਂ ਨੂੰ ਕੁੱਖਾਂ ਵਿੱਚ ਮਾਰਿਆ ਮੈਂ ਕੀ ਬਣਾਇਆ ਸੀ ਪੰਜਾਬ ਨੂੰ ਤੁਸਾਂ ਕਿਹੜਾ ਰੂਪ ਬਣਾ ਛੱਡਿਆ ਮੈਂ ਤਾਂਅ ਆਜ਼ਾਦੀ ਦਵਾਈ ਸੀ ਕੇ ਜਿਊਣਾ ਤੁਸਾਂ ਅਣਖ ਨਾਲ ਪਰ ਹੁਣ ਮੈਂ ਸੋਚਦਾ ਤੇ ਆਪਣੇ ਆਪ ਨੂੰ ਕੋਸਦਾ ਮੈਂ ਕਿਉ ਚੜਿਆ ਸੀ ਸੂਲੀ ਤੁਸੀ ਸਦਾ ਗ਼ੁਲਾਮ ਰਹਿਣਾ ਸਿਖਿਆ ਏ ਨਸ਼ਿਆਂ ਸਿਆਸਤ ਧਰਮੀਆਂ ਦੇ ਹੱਥੋ ਆਪਣੇ ਜ਼ਮੀਰਾਂ ਨੂੰ ਵੇਚਿਆ ਏ ਓਹ ਅਕਲ ਨੂੰ ਹੱਥ ਮਾਰੋ ਪੰਜਾਬੀਓ ਬੱਜਰ ਕੁਰਹਿਤਾਂ ਤਿਆਗੋ ਮੇਰੇ ਸੋਹਣੇ ਤੇ ਮਨਮੋਹਣੇ ਪੰਜਾਬ ਨੂੰ ਚੜਦੀਕਲਾ ਵਿਚ ਸ਼ਿੰਗਾਰੋ.. ਜਸਪਿੰਦਰ ਸਿੰਘ ਸਿੱਬਲ Read my thoughts on @yourquoteapp #yourquote #quote #stories #qotd #quoteoftheday #wordporn #quotestagram #wordswag #wordsofwisdom #inspirationalquotes #writeaway #thoughts #poetry #instawriters #writersofinstagram #writersofig #writersofindia #igwriters #igwritersclub
  • 2 0